ਆਈ.ਸੀ.ਸੀ. ਨੇ T-20 ਵਰਲਡ ਕੱਪ ‘ਤੇ ਫੈਸਲਾ ਅਗਲੇ ਮਹੀਨੇ ਤੱਕ ਟਾਲਿਆ

ਨਵੀਂ ਦਿੱਲੀ, 11 ਜੂਨ 2020 – ਕੋਰੋਨਾ ਵਾਇਰਸ ਕਾਰਨ ਆਈ.ਸੀ.ਸੀ. ਨੇ ਬੁੱਧਵਾਰ ਨੂੰ ਟੈਲੀਕਾਨਫਰੰਸ ਰਾਹੀਂ ਹੋਈ ਮੀਟਿੰਗ ‘ਚ T-20 ਵਰਲਡ ਕੱਪ ਕਰਵਾਉਣ ਬਾਰੇ ਆਪਣਾ ਫੈਸਲਾ ਅਗਲੇ ਮਹੀਨੇ ਤੱਕ ਟਾਲ ਲਿਆ ਹੈ। ਵਰਲਡ ਕੱਪ ਹੋਵੇਗਾ ਜਾਂ ਨਹੀਂ ਹੁਣ ਇਸ ਦਾ ਪਤਾ ਇੱਕ ਮਹੀਨੇ ਬਾਅਦ ਹੀ ਪਤਾ ਲੱਗੇਗਾ। ਇਸ ਸਾਲ ਵਰਲਡ ਕੱਪ ਆਸਟ੍ਰੇਲੀਆ ‘ਚ 18 ਅਕਤੂਬਰ ਤੋਂ … Continue reading ਆਈ.ਸੀ.ਸੀ. ਨੇ T-20 ਵਰਲਡ ਕੱਪ ‘ਤੇ ਫੈਸਲਾ ਅਗਲੇ ਮਹੀਨੇ ਤੱਕ ਟਾਲਿਆ